commit a44dee3fede791bc34866aa1db48770ce8352b76 Author: priyankmodiPM Date: Tue Jul 7 19:04:29 2020 +0530 added nouns, more test sentences diff --git a/apertium-hin-pan.hin-pan_Guru.dix b/apertium-hin-pan.hin-pan_Guru.dix index e1bff51..9a0b361 100644 --- a/apertium-hin-pan.hin-pan_Guru.dix +++ b/apertium-hin-pan.hin-pan_Guru.dix @@ -73,6 +73,7 @@

आगे सेਅੱਗੋਂ

आगे सेਅਗੋਂ

ओरਵੱਲ

+

की ओरਵੱਲ

काਦਾ

कोਨੂੰ

खिलाफ़ਖ਼ਿਲਾਫ਼

@@ -133,6 +134,7 @@

आपਤੁਹਾਡਾ

+

अपने आपਆਪਣੇ ਆਪ

क्याਕੀ

खुदਖੁਦ

ख़ुदਖ਼ੁਦ

@@ -716,7 +718,8 @@

कारणਸੋਚ

कारणਕਾਰਣ

कारणਕਾਰਨ

-

कारणਨਮਿਤ

+

कारनਕਾਰਣ

+

कारनਕਾਰਨ

कारतूसਕਾਰਤੂਸ

कारोबारਕਾਰੋਬਾਰ

कारोबारीਕਾਰੋਬਾਰੀ

@@ -4745,7 +4748,644 @@

फाटकਫਾਟਕ

जुआरीਖਿਡਾਰੀ

जुआरीਜੁਆਰੀਆ

- +

काबाਕਾਬਾ

+

लीटरਲਿਟਰ

+

लीटरਲੀਟਰ

+

रोमांसਰੁਮਾਂਸ

+

सूफीवादਤਸਵ੍ਵਫ਼

+

इश्कਇਸ਼ਕ

+

ईसा पूर्वਪੂਰਵ ਈਸਵੀ

+

ईसा पूर्वਪੂਰਵ ਮਸੀਹ

+

स्वराजਸਵਰਾਜ

+

आयुर्वेदਵੈਦਕ

+

आयुर्वेदਆਯੁਰਵੇਦ

+

ब्लैकਬਲੈਕ

+

विरूपणਵਿਰੂਪਣ

+

यंत्रीकरणਯਂਤਰਿਕਰਨ

+

प्रतीकवादਪ੍ਰਤੀਕਵਾਦ

+

मतदानਮਤ੍ਤ ਦਾਨ

+

नकदਕੈਸ਼

+

नकदਨਕਦ

+

नकदਨਗਦ

+

डरਅਂਦੇਸ਼ਾ

+

डरਆਤਂਕ

+

डरਖਉ

+

डरਖ਼ੌਫ਼

+

डरਤੌਖਲਾ

+

डरਦਹਿਲ

+

डरਭੈ

+

डरਡਰ

+

अतिसारਅਤੀਸਾਰ

+

आरम्भਉਦਗਮ

+

आरम्भਆਰੰਭ

+

हुस्नਹੁਸਨ

+

पाठांतरਪਾਠਂਤਰ

+

अंतरिक्षਅਕਾਸ਼

+

अंतरिक्षਪੁਲਾੜ

+

चौकਚੌਕ

+

रेलवेਰੇਲਵੇ

+

निवेशਨਿਵੇਸ਼

+

भ्रमणਭਰਮਣ

+

भ्रमणਭ੍ਰਮਣ

+

वर्तमानਵਰਤਮਾਨ

+

जातिवादਨਸਲਵਾਦ

+

मानकीकरणਟਕਸਾਲਣ

+

मानकीकरणਮਿਆਰੀਕਰਨ

+

पैदलਪੈਦਲ

+

पल्लेदारਪਲ੍ਲੇਦਾਰ

+

पनीरਪਨੀਰ

+

शृंगारਸ਼ਿਂਗਾਰ

+

तात्पर्यਤਾਤਪਰਜ

+

सारਕਿਸ੍ਸਾ ਕੋਤਾਹ

+

सारਖੁਲਾਸਾ

+

सारਤਤ੍ਤ

+

सारਤਤ੍ਥ

+

सारਤਾਤਪਰਜ

+

सारਨਚੋੜ

+

सारਨਿਚੋੜ

+

सारਸਂਗੋੜ

+

सागਸਾਗ

+

नियामकਨਿਯਂਟਰਕ

+

नियामकਨਿਯਾਮਕ

+

फलाहारਫਲੋਹਾਰ

+

फलाहारਫਲਾਹਾਰ

+

सत्यानाशਸਤਿਆਨਾਸ

+

खेदਅਫਸੋਸ

+

खेदਮਲਾਲ

+

खेदਹਾਵਾ

+

खेदਅਫ਼ਸੋਸ

+

खेदਖੇਦ

+

जगतਜਗਤ

+

अवतारवादਅਵਤਾਰਵਾਦ

+

औसतਔਸਤ

+

मानਪੈਜ

+

मानਵਕ੍ਕਾਰ

+

मानਮਾਣ

+

भोरਉਜਾਲਾ

+

भोरਮੁਨ੍ਹੇਰਾ

+

भोरਸਵੇਰ

+

परलोकਪਰਲੋਕ

+

अंदरਅਂਤਰ

+

अनबनਅਣਬਣ

+

अमलਅਮਲ

+

दिसंबरਦਸਂਬਰ

+

बचपनਅਂਵਾਨਪੁਣਾ

+

बचपनਬਚਪਨ

+

मृदंगਮਰਦਂਗ

+

मृदंगਮਿਰਦਂਗ

+

चमनਚਮਨ

+

बारਵੇਰ

+

मलਮਲ

+

सुधारवादਸੁਧਾਰਵਾਦ

+

सुधारवादਸੋਧਵਾਦ

+

त्यागਸਦਕਾ

+

त्यागਤਿਆਗ

+

रफ़ूਰਫ਼ੂ

+

खालीपनਸਖਣਾਪਣ

+

निरस्तीकरणਰਦ੍ਦਣ

+

भविष्यवादਭਵਿਖਵਾਦ

+

नंगापनਨਂਗ

+

नंगापनਨਂਗੇਜ

+

भड़कीलापनਭੜਕੀਲਾਪਣ

+

पागलपनਖ਼ਬਤ

+

पागलपनਝਲ੍ਲ

+

पागलपनਦੀਵਾਨਾਪਨ

+

पागलपनਬਰਲ

+

पागलपनਬੁਧੂਪਣਾ

+

पागलपनਮਤਵਾਲਾਪਨ

+

पागलपनਮਦ

+

पागलपनਸ਼ੁਦਾ

+

पागलपनਪਾਗਲਪਨ

+

सुखवादਸੁਖਵਾਦ

+

क्रोमਕੁਰਮ

+

जादूਮਂਤਰ ਜਂਤਰ

+

जादूਸਿਹਰ

+

जादूਸੇਹਰ

+

जादूਜਾਦੂ

+

अलगाववादਵਕ੍ਖਵਾਦ

+

सापेक्षवादਸਾਪੇਖਵਾਦ

+

उत्प्रवासनਪਰਵਸਣ

+

पीछाਖੇੜਾ

+

पीछाਪਿਛਾ

+

नग्नवादਨਂਗੇਜਵਾਦ

+

कारवाँਕਾਰਵਾਂ

+

पारगमनਪਾਰਗਮਨ

+

झगड़ालूपनਲੜਾਕਾਪਣ

+

प्रशीतनਪ੍ਰਸੀਤਨ

+

नारीत्वਨਾਰੀਤਵ

+

अजनबीपनਓਪਰਾਪਣ

+

अजनबीपनਬੇਗਾਨਾਪਨ

+

शुद्धतावादਠੇਠਤਾਵਾਦ

+

वायरलैसਵਾਇਰਲੈਸ

+

उतारਉਤਾਰ

+

उतारਲਹਾ

+

अंतर्बोधਅਂਤਰ ਬੋਧ

+

पश्चातापਤੋਬਾ

+

पश्चातापਪਛਤਾਵਾ

+

पश्चातापਪਸ਼ਚਾਤਾਪ

+

उत्पीड़नਜਬਰ

+

सामाजीकरणਸਮਾਜੀਕਰਣ

+

निमोनियाਨਮੂਨੀਆ

+

रिसावਰਿਸਾਉ

+

अक्खड़पनਸਿਡ੍ਡਾ

+

पुनर्वितरणਪੁਨਰ ਵਿਤਰਣ

+

महत्वਮਹਤ੍ਤਵ

+

नामेਨਾਂ

+

पारਪਾਰ

+

संसकरणਸਂਸਕਰਣ

+

परंपरावादਪ੍ਰਂਪਰਾਵਾਦ

+

भौतिकवादਭੌਤਕਵਾਦ

+

पेटूपनਪੇਟੂਪੁਣਾ

+

इंतज़ारਇਂਤਜ਼ਾਰ

+

अस्तित्ववादਹੋਂਦਵਾਦ

+

तीखापनਤਿਕ੍ਖਾਪਣ

+

ज़ोरਜੋਰ

+

ज़ोरਜ਼ੋਰ

+

पीलियाਪਰਨੇਹ

+

पीलियाਯਰਕਾਨ

+

पीलियाਪੀਲੀਆ

+

यथार्थਜਥਾਰਥ

+

यथार्थਵਾਸਤਵ

+

यथार्थਯਥਾਰਥ

+

मानवीकरणਮੁਜਸਮਾ

+

मानवीकरणਮੂਰਤੀਕਰਨ

+

विधिवेत्ताਕਂਨੂਨਦਾਨ

+

विधिवेत्ताਕਂਨੂਨਸਾਜ਼

+

बहिष्कारਵਹਿਸ਼ਕਾਰ

+

रूढ़िवादਰੂੜ੍ਹੀਵਾਦ

+

अनुभववादਅਨੁਭਵਵਾਦ

+

खिंचावਖੀਚਾ

+

खिंचावਧੂਹ

+

खिंचावਖਿਚਾਉ

+

मलेरियाਮਲੇਰੀਆ

+

रूपवादਰੂਪਵਾਦ

+

पोलोਪੋਲੋ

+

विश्वासघातਧਰੋਹ

+

विश्वासघातਵਸਾਹ ਘਾਤ

+

विश्वासघातਵਿਸ਼ਵਾਸ ਧਾਤ

+

विश्वासघातਵਿਸਾਹ ਘਾਤ

+

लड़कपनਮੁਂਡ ਪੁਣਾ

+

लड़कपनਲੜਕਪਨ

+

युवाਯੂਥ

+

कीचड़ਗਾਬ

+

कीचड़ਗਾਰ

+

कीचड़ਗਾਰਾ

+

कीचड़ਥੋਬਾ

+

कीचड़ਪਂਕ

+

कीचड़ਫਸਕਾ

+

कीचड़ਚਿੱਕੜ

+

किलोਕਿਲ੍ਲੋ

+

विस्तारवादਵਿਸਤਾਰਵਾਦ

+

गेहूँਕਣਕ

+

गेहूँਗਂਦਮ

+

गेहूँਗੇਹੂਂ

+

प्रदानਪ੍ਰਦਾਨ

+

पीलूਪਿਲੂ

+

पीलूਪੀਲੂ

+

पूर्वਪੂਰਬ

+

परिहासਡੋਹਾ

+

परिहासਮੌਜੂ

+

परिहासਪਰਿਹਾਸ

+

बीचਮਦ੍ਧ

+

बबूलਬਬੂਲ

+

मरुस्थलਮਾਰੂ ਥਲ

+

मरुस्थलਸੁਂਵ

+

मरुस्थलਮਾਰੂਥਲ

+

कंचनਕਂਚਨ

+

पक्षपातਪਖ ਭਾਵ

+

पक्षपातਵਿਤਕਰਾ

+

पक्षपातਪਕ੍ਖਪਾਤ

+

भाग्यਅਜਲ

+

भाग्यਕਰਮ

+

भाग्यਦੈਵ

+

भाग्यਨਸੀਬਾ

+

भाग्यਪ੍ਰਾਲਬਧ

+

भाग्यਬਖ਼ਤ

+

भाग्यਲਹਿਣਾ

+

भाग्यਲੇਖ

+

भाग्यਵਡਭਾਗ

+

भाग्यਸਂਜੋਗ

+

भाग्यਹੋਣੀ

+

भाग्यਮੁਕਦ੍ਦਰ

+

भाग्यਨਸੀਬ

+

प्रतिरोधਪ੍ਰਤਿ ਰੋਧ

+

दानਦੇਣ

+

दानਸੁਗਾਤ

+

दानਦਾਨ

+

सूर्यास्तਆਥਣ

+

सूर्यास्तਸੂਰਜ ਡੁੱਬਣਾ

+

मनਘਟ

+

मनਚਿਤ

+

मनਜੀਅੜਾ

+

मनਤਹਈਆ

+

मनਦਿਮਾਗ਼

+

मनਦਿਲ

+

मनਹਿਰਦਾ

+

मनਜੀ

+

मनਮਨ

+

उपसंहारਉਪਸਂਹਾਰ

+

जगਕੂਜੜਾ

+

जगਜਗ

+

आचारਆਚਾਰ

+

प्रसारਖਲਾਰ

+

प्रसारਖਲਾਰਾ

+

प्रसारਪਸਾਰ

+

प्रसारਪਸਾਰਾ

+

प्रसारਪਾਸਾਰ

+

प्रसारਫੈਲਾ

+

प्रसारਫੈਲਾਉ

+

प्रसारਪ੍ਰਸਾਰ

+

अभिप्रायਮਨੋਰਥ

+

प्रसादਕੁਣਕਾ

+

प्रसादਦੇਵ ਭੋਗ

+

प्रसादਪਰਸ਼ਾਦ

+

प्रसादਪ੍ਰਸਾਦ

+

उदयਉਦੇ

+

संपादनਸਂਪਾਦਨ

+

चिंतनਚਿਂਤਨ

+

धारणਧਾਰਨ

+

पुनर्निर्माणਪੁਨਰ ਨਿਰਮਾਣ

+

नरेशਨਿਰੇਸ਼

+

नरेशਨਰੇਸ਼

+

अपयशਅਪਜਸ

+

ध्यानਗਹੂ

+

ध्यानਗਿਆਨ ਧਿਆਨ

+

ध्यानਚਿਤ

+

ध्यानਚੇਤਾ

+

ध्यानਡਾਹ

+

ध्यानਧ੍ਯਾਨ

+

ध्यानਮਸ

+

ध्यानਧਿਆਨ

+

अंबारਅਂਬਾਰ

+

मोक्षਨਿਰਵਾਨ

+

पद्मਪਦਮ

+

मटियामेटਮਲਿਆਮੇਟ

+

संयमਨਸ਼ੇ ਸਂਜਮ

+

संयमਸਂਜਮ

+

प्रभुਪ੍ਰਭੂ

+

प्यारਇਸ਼ਕ

+

प्यारਉਨਸ

+

प्यारਖ਼ਲੂਸ

+

प्यारਚਾ

+

प्यारਦੁਲਾਰ

+

प्यारਨਿਹੁਂ

+

प्यारਭਾਉ

+

प्यारਹੇਜ

+

प्यारਮੋਹ

+

प्यारਪਿਆਰ

+

लहूਰਕਤ

+

लहूਲਉ

+

लहूਰਕ੍ਤ

+

अन्नਅਂਨ

+

अतिरेकਮੁਬਾਲਗ਼ਾ

+

समायोजनਸਮਾਯੋਜਨ

+

आशावादਆਸ਼ਾਵਾਦ

+

तारकोलਤਾਰਕੋਲ

+

वित्तਵਿਤ੍ਤ

+

धीरजਢਰਸ

+

धीरजਧੀਰ

+

धीरजਸੋਠਾ

+

धीरजਧੀਰਜ

+

घटावਘਟਾਉ

+

प्रजननਨਸਲੀ ਵਾਧਾ

+

क्रमांकਕਰਮਾਂਕ

+

क्रमांकਕ੍ਰਮਾਂਕ

+

सेवਸਿਓ

+

सेवਸੇਬ

+

हश्रਹਸ਼ਰ

+

चाँदਮਹਿਤਾਬ

+

चाँदਸੁਧਾਕਰ

+

चाँदਚਂਨ

+

अभिनंदनਅਭਿਨਂਦਨ

+

आतंकवादਆਤਂਕਵਾਦ

+

प्रेमਆਸ਼ਕੀ

+

प्रेमਇਸ਼ਕ

+

प्रेमਖ਼ਲੂਸ

+

प्रेमਨਿਹੁਂ

+

प्रेमਰਂਗੋਂ

+

प्रेमਵਾਤਸਲ

+

प्रेमਹਿਤ੍ਤ

+

प्रेमਹੁਬ੍ਬ

+

प्रेमਸਨੇਹ

+

प्रेमਮੋਹ

+

प्रेमਪਿਆਰ

+

प्रेमਪ੍ਰੇਮ

+

प्रातःकालਪ੍ਰਾਤਾਕਾਲ

+

अंतिमਅਂਤਮ ਸਂਸਕਾਰ

+

पानीਨੀਰ

+

पानीਸਲਿਲ

+

पानीਆਬ

+

पानीਵਾਟਰ

+

पानीਪਾਨੀ

+

पानीਪਾਣੀ

+

खपतਖ਼ਰਚ

+

बचावਬਚਾਅ

+

बचावਰਚ੍ਛ

+

बचावਬਚਾਉ

+

उलटावਉਲਟਾਉ

+

फार्मਫ਼ਾਰਮ

+

ग्लेशियरਗਲੇਸ਼ੀਅਰ

+

जंक्शनਦੁਮੇਲ

+

बंदीਬਂਦੀਵਾਨ

+

बंदीਯਰਗ਼ਮਾਲ

+

तरफਦਾਅ

+

ताजमहलਤਾਜ

+

कुरानਕੁਰਾਨ

+

सामवेदਸਾਮਵੇਦ

+

पार्टनरਪਾਰਟਨਰ

+

दबदबाਕਰਫਰ

+

दबदबाਰੋਹਬ

+

दबदबाਦਬਦਬਾ

+

गठनਗਠਨ

+

रुकावटਅਟਕਾ

+

रुकावटਅੜਂਗਾ

+

रुकावटਅੜਾ

+

रुकावटਅੜਿਕ੍ਕਾ

+

रुकावटਕਂਡਾ

+

रुकावटਖਲ੍ਹਾਰ

+

रुकावटਠਹਿਰਾਉ

+

रुकावटਡੋਕਾ

+

रुकावटਢੁਚ੍ਚਰ

+

रुकावटਨਿਰੋਧ

+

रुकावटਬਂਧਨ

+

रुकावटਬਾਂਧ

+

रुकावटਰੁਕਾਉ

+

रुकावटਰੋੜਾ

+

रुकावटਰੁਕਾਵਟ

+

महासागरਮਹਾਸਾਗਰ

+

ओठਹੋਠ

+

नास्तिकਗਾਵਰ

+

नास्तिकਚਾਰਵਾਕੀਆ

+

नास्तिकਮੁਨਕਰ

+

नास्तिकਮੁਲਹਦ

+

अंतर्यामीਅਂਤਰਜਾਮੀ

+

प्रशासनਪ੍ਰਬਂਧਕਾ

+

प्रशासनਪ੍ਰਸ਼ਾਸਨ

+

कामरेडਕਾਮਰੇਡ

+

रूपਧਜ

+

रूपਮੁਂੜ੍ਹਂਗਾ

+

रूपਮੁਹਾਂਦਰਾ

+

रूपਰੂਪ

+

रविवारਐਤਵਾਰ

+

रविवारਰਵੀਵਾਰ

+

तर्कਨਿਆਂ

+

तर्कਨਿਆਇ

+

तर्कਨਿਆਉਂ

+

तर्कਬਿਬੇਕ

+

तर्कਮਂਤਕ

+

तर्कਤਰਕ

+

खालਚਮ੍ਮ

+

रेडियोਰੇਡਿਓ

+

रेडियोਰੇਡੀਓ

+

नृत्यਡਾਂਸ

+

नृत्यਨਾਚ

+

नृत्यਨਿਰਤ

+

नृत्यਰਕਸ

+

नृत्यਨ੍ਰਿਤ

+

मकसदਮਕਸਦ

+

परमेश्वरਪਰਮੇਸ਼ਰ

+

परमेश्वरਪਰਮੇਸ਼ਵਰ

+

सूर्यਭਾਨ

+

सूर्यਰਵੀ

+

सूर्यਸੂਰ

+

सूर्यਸੂਰਜ

+

संवेदनਸਂਵੇਦਨ

+

मृतਹਲਾਕ

+

मृतਮੁਰਦਾਰ

+

वेतनਤਲਬ

+

वेतनਵੇਤਨ

+

प्रश्नकर्ताਪ੍ਰਸ਼ਨਕਰਤਾ

+

शीराਸ਼ੀਰਾ

+

तकियाਤਕੀਆ

+

आँसूਅਤ੍ਥਰੂ

+

आँसूਅਸ਼ਕ

+

आँसूਟਸਵਾ

+

आँसूਟਸੂਆ

+

आँसूਹਂਜ

+

आँसूਹਂਝੂ

+

डाकियाਚਿਟ੍ਠੀ ਰਸਾਨ

+

डाकियाਹਰਕਾਰਾ

+

डाकियाਹਲਕਾਰਾ

+

डाकियाਡਾਕੀਆ

+

विनाशकर्ताਨਾਸ਼ਕ

+

सफ़रਸਫਰ

+

सफ़रਸਫ਼ਰ

+

रचयिताਰਚਣਹਾਰ

+

कुआँਕੂਅਟਾ

+

कुआँਕੂਪ

+

कुआँਖੂਹ

+

गोताਚੋਭਾ

+

कमांडोਦੁਰਲੀਆ

+

कलेजाਕਲੈਜਾ

+

कलेजाਕਾਲਜਾ

+

नाताਸਾਕ

+

नाताਨਾਤਾ

+

नशाਖੁਂਮਾਰ

+

नशाਖੁਮਾਰ

+

नशाਮਦ

+

नशाਸਰੂਰ

+

नशाਨਸ਼ਾ

+

दमनकर्ताਧਿਂਗਾਣਾ

+

केबलਕੇਬਲ

+

तोताਗਂਗਾ ਰਾਮ

+

तोताਮੀਆਂ ਮਿਟ੍ਠੂ

+

तोताਤੋਤਾ

+

फ़ुटबालਫ਼ੁਟਬਾਲ

+

मतदाताਚੋਣਕਾਰ

+

पहलूਪਹਿਲੂ

+

करदाताਟੈਕਸ ਹਾੜਨ ਵਾਲਾ

+

फ़ोटोਫ਼ੋਟੋ

+

निष्कर्षਉਪਸਂਹਾਰ

+

निष्कर्षਨਬੇੜਾ

+

निष्कर्षਸਮਾਪਣ

+

निष्कर्षਸਿਟ੍ਟਾ

+

अकेलापनਇਕ੍ਕਲ

+

अकेलापनਉਪਰਾਉ

+

अकेलापनਏਕਂਤ

+

अकेलापनਕਲਾਪਾ

+

अकेलापनਘਲ੍ਲ

+

अकेलापनਇਕਲਾਪਾ

+

कलंदरਕਲਂਦਰ

+

दर्दਵੇਦਨ

+

दर्दਦਰਦ

+

सागरਗਂਗਧਰ

+

सागरਰਤਨਾਕਰ

+

सागरਸਮੁਂਦ

+

सागरਸਮੁਂਦਰ

+

सागरਸਾਗਰ

+

देहांतਦਿਹਾਂਤ

+

देहांतਦੇਹਾਂਤ

+

पार्टਪਾਰਟ

+

अनुवादਉਲਥਾ

+

अनुवादਟ੍ਰਾਂਸਲੇਸ਼ਨ

+

अनुवादਤਰਜਮਾ

+

अनुवादਭਾਸ਼ਾਂਤਰ

+

अनुवादਅਨੁਵਾਦ

+

ज्योतिषਨਜੂਮ

+

ज्योतिषਰਮਲ

+

ज्योतिषਜੋਤਸ਼

+

कुप्रबंधਕੁਪਰਬਂਧ

+

रुखਰੁਖ਼

+

चाकਪਾਂਡੂ

+

चाकਚਾਕ

+

चिल्लाहटਹਾਕ

+

चिल्लाहटਨਾਹਰਾ

+

मतांतरਮਤਭੇਦ

+

बकवासਬੜਬੜ

+

मिलानਮਿਲਾਨ

+

मिलानਮਿਲਾਣ

+

आड़ूਸਫ਼ਤਾਲੂ

+

लोकाटਲੌਕਾਟ

+

छिछोरापनਛੁਹਰਪੁਣਾ

+

छिछोरापनਛਛੇਹਰਾਪਨ

+

खुरदरापनਖਰ੍ਹਵਾਪਣ

+

खुरदरापनਖੁਰਦਰਾਪਣ

+

परहेज़ਪਰਹੇਜ਼

+

सुरीलापनਸੁਰੀਲਾਪਨ

+

कपड़ेਬਸਤਰ

+

बेतुकापनਬੇਤੁਕ੍ਕਾਪਨ

+

खारापनਖਾਰਾਪਣ

+

पुरानापनਜਈਫ਼ੀ

+

विस्थापनਵਿਸਥਾਪਨ

+

अधूरापनਅਧੂਰਾਪਨ

+

निर्गमਨਿਕਾਲ

+

निर्गमਨਿਕਾਲਾ

+

निर्गमਨਿਕਾਸ

+

निर्गमਨਿਰਗਮ

+

गुर्दाਕਪੂਰਾ

+

गुर्दाਆਂਡ

+

कुहासाਧੁਂਦਲਾਖਾ

+

घटियापनਚਂਦਰਪੁਣਾ

+

घटियापनਪਾਜੀਪਣ

+

गाढ़ापनਗਾੜ੍ਹਾਪਨ

+

उथलापनਪੇਤਲਾਪਨ

+

चुग्गाਚੋਗਾ

+

संबोधनਉਪਦੇਸ਼

+

संबोधनਖਿਤਾਬ

+

सलूकਵਰਤਣ

+

सलूकਸਲੂਕ

+

पटलਕਾਉਂਟਰ

+

उपनामਉਪਨਾਮ

+

पंकਪਂਕ

+

तैशਤੈਸ਼

+

कंदमूलਕਂਦ

+

कंदमूलਕਂਦਮੂਲ

+

सलादਸਲਾਦ

+

मनोबलਮਨੋਬਲ

+

अर्पणਅਰਪਣ

+

रेशमਪਟ੍ਟ

+

रेशमਰੇਸ਼ਮ

+

मांसਮਾਸ

+

मांसਮੀਟ

+

प्रकाशਗਿਆਨ

+

प्रकाशਚਾਨਣਾ

+

प्रकाशਨੂਰ

+

प्रकाशਪ੍ਰਕਾਸ਼

+

संगमਸਂਗਮ

+

शोधਢੁਂਡ

+

एकाधिकारਇਜਾਰਾ

+

एकाधिकारਠੇਕਾ

+

पाचनਪਚਣ

+

परचूनਪਰਚੂਣ

+

हेमंतਹੇਮਨ੍ਤ

+

आरोहणਆਰੋਹਣ

+

भाषांतरਭਾਸ਼ਾਂਤਰ

+

रसਅਰਕ

+

रसਪਾਣੀ

+

रसਰਸ

+

रसਰਸਾ

+

अनुकरणਅਨੁਕਰਨ

+

पारिजातਪਾਰਜਾਤ

+

खजूरਖ਼ੁਰਮਾ

+

दहेजਦਾਜ

+

मर्मਮਰਮ

+

अवरोहणਅਵਰੋਹਣ

+

प्रारब्धਪ੍ਰਾਲਬਧ

+

रहस्यवादਰਹਸ੍ਸਵਾਦ

+

जलवायुਪੌਣ ਪਾਣੀ

+

जलवायुਹਵਾ ਪਾਨੀ

+

गौरवਕਿਬਰ

+

गौरवਤਕਬ੍ਬਰ

+

गौरवਫਿਟੇਵਾਂ

+

गौरवਮਾਣ

+

गौरवਗੌਰਵ

+

साहसਸਾਹਸ

+

उत्थानਆਰੋਹ

+

उत्थानਉਥਾਨ

+

जमावਜਮਾਉ

+

आकाशਅਂਬਰ

+

आकाशਅਰਸ਼

+

आकाशਅਸਮਾਨ

+

आकाशਆਕਾਸ਼

+

आकाशਆਸਮਾਨ

+

आकाशਗਗਨ

+

आकाशਫ਼ਲਕ

+

आकाशਅਕਾਸ਼

+

राशनਸੀਧਾ

+

राशनਰਾਸ਼ਨ

+

हलकਹਲਕ

+

ब्रह्माਬ੍ਰਹਮ

+

ब्रह्माਬ੍ਰਹਮਾ

+

सर्वेक्षणਕਾਛ

+

गद्यਨਸਰ

+

गद्यਵਾਰਤਕ

+

गद्यਗਦ

+

प्रस्थानਚਲਾਣਾ

+

प्रस्थानਚਾਲਾ

+

प्रस्थानਪ੍ਰਸਥਾਨ

+

प्रचलनਚਲਣ

+

रणਰਣ

+

सलामਆਦੇਸ

+

सलामਸਲਾਮ

+

उद्यानਉਦਿਆਨ

+

पलस्तरਪਲਸ੍ਸ੍ਤਰ

+

महापापਮਹਾਂਪਾਪ

+

राजपत्रਰਾਜਪਤ੍ਤਰ

+

राजहंसਰਾਜ ਹਂਸ

+

उद्घाटनਉਦਘਾਟਨ

+

आग्रहਆਗਰਹਿ

+

इस्तेमालਇਸਤੇਮਾਲ

+

इस्तेमालਉਪਯੋਗ

+

इस्तेमालਇਸ੍ਤੇਮਾਲ

+

सिगारਚੁਰਟ

+

सिगारਸਿਗਾਰ

+

जालਤਂਗੜ

+

जालਫਂਦਾ

+

जालਜਾਲ

+

प्रबंधਆਹਰ ਪਾਹਰ

+

प्रबंधਇਂਤਜ਼ਾਮ

+

प्रबंधਪਰਬਂਧ

+

प्रबंधਪ੍ਰਬਂਧ

+

ओछापनਕਰਾੜਪੁਣਾ

+

ओछापनਖੋਖਲਾਪਣ

+

ओछापनਹੌਲਾਪਨ

+

ओछापनਹੋਛਾਪਨ

+

खानदानਖਾਨਵਾਦਾ

+

बरतावਵਤੀਰਾ

+

बरतावਵਰਤਣ

+

बरतावਵਰਤਾਰਾ

+

बरतावਵਰ੍ਤੋਂ

+

बरतावਵਿਵਹਾਰ

+

सूरजਆਫ਼ਤਾਬ

+

सूरजਭਾਨ

+

सूरजਰਵੀ

+

सूरजਸ਼ਮਸ

+

सूरजਸੂਰ

+

सूरजਸੂਰਜ

+

असरਅਸਰ

+

संश्लेषणਸਂਸਲੇਸ਼ਣ

+

हस्तਹਸਤ

+

चरित्रਅਖ਼ਲਾਕ

+

चरित्रਕਿਰਦਾਰ

+

चरित्रਚਰਿਤ੍ਰ

+

चरित्रਪਾਤਰ

+

गीलापनਗਿਲ

+

गीलापनਸਿਜ੍ਜਣ

+

गीलापनਸੇਜਲ

+

सौभाग्यਚਂਗੇ ਭਾਗ

+

सौभाग्यਵਡ੍ਡੇ ਭਾਗ

+

सूबेदारਸੂਬੇਦਾਰ

+

पुनरुत्पादनਪੁਨਰ ਉਤਪਾਦਨ

गतिਗਤੀ

चीज़ਚੀਜ਼

जंगਲੜਾਈ

@@ -8577,6 +9217,7 @@

अनुपात सेਤੁਲ

अन्यथाਉਂਝ

अपने आपਸੁਤੇ

+

अपने आपਆਪਣੇ ਆਪ

अपेक्षतयाਨਿਸਬਤਨ

अबਇਸ ਵਕਤ

अबਹੁਣ

@@ -8595,6 +9236,7 @@

अंततःਓੜਕ

अंदरਭੀਤਰ

अंदरਮਾਂਹਿ

+

अंदरਅੰਦਰ

आखिरकारਓੜਕ

आखिरकारਅਖੀਰ

आगेਅਗਾੜੀ

diff --git a/pan_original_translation b/pan_original_translation index 693e0a4..37db252 100644 --- a/pan_original_translation +++ b/pan_original_translation @@ -47,4 +47,61 @@ ਇਸ ਲਈ ਉਹ ਦੂਸਰਿਆਂ ਦੇ ਮਾਮਲਿਆਂ ਵਿਚ ਟੰਗ ਨਹੀਂ ਸੀ ਅੜਾਉਣੀ ਚਾਹੁੰਦਾ ਜਿਵੇਂ ਗ਼ੁਲਾਮੀ ਦੇ ਮਾਮਲੇ ਵਿਚ । ਸਾਡੇ ਲਈ ਸਬਕ ਫਿਲੇਮੋਨ ਦੇ ਘਰ ਵਿਚ ਮਸੀਹੀ ਸਭਾਵਾਂ ਕੀਤੀਆਂ ਜਾਂਦੀਆਂ ਸਨ । -ਮਾੜੇ ਹਾਲਾਤਾਂ ਕਾਰਨ ਸਾਨੂੰ ਬਹੁਤੀ ਚਿੰਤਾ ਨਹੀਂ ਕਰਨੀ ਚਾਹੀਦੀ । \ No newline at end of file +ਮਾੜੇ ਹਾਲਾਤਾਂ ਕਾਰਨ ਸਾਨੂੰ ਬਹੁਤੀ ਚਿੰਤਾ ਨਹੀਂ ਕਰਨੀ ਚਾਹੀਦੀ । +ਬਾਪੂ ਜੀ ਓਹਨਾ ਵੇਲਿਆਂ ਦੀ ਗੱਲ ਸੁਣਾਇਆ ਕਰਦੇ .. +ਜੱਟਾਂ ਦੇ ਪੁੱਤਾਂ ਕੋਲ ਸਿਰਫ ਦੋ ਹੀ ਰਾਹ ਹੋਇਆ ਕਰਦੇ .. ਫੌਜ ਤੇ ਜਾ ਫੇਰ ਵਾਹੀ ..! +ਨਿੱਕਾ ਚਾਚਾ ਜੀ ਫੌਜ ਵਿਚ ਸੀ .. ਪੈਂਠ ਦੀ ਜੰਗ ਵੇਲੇ ਇੱਕ ਵਾਰ ਪਿੰਡ ਆਇਆ .. ਉਹ ਵੀ ਅਚਾਨਕ .. ਘੜੀ ਦੀ ਘੜੀ ਮਿਲ ਵਾਪਿਸ ਮੁੜਨ ਲੱਗਾ .. ਬਾਡਰ ਵੱਲ ਇਸ਼ਾਰਾ ਕਰ ਆਖਣ ਲੱਗਾ ਜੰਗ ਅਜੇ ਜਾਰੀ ਏ .. ਮੁੱਕਦੀ ਏ ਤਾਂ ਆਵਾਂਗਾ .. ਪਰ ਉਹ ਕਦੀ ਨਹੀਂ ਆਇਆ ! +ਅੱਜ ਪੂਰੇ ਪੰਜ ਦਿਨਾਂ ਮਗਰੋਂ ਨਿੱਕੇ ਦਾ ਹਸਪਤਾਲੋਂ ਫੋਨ ਆਇਆ .. +ਆਖਣ ਲੱਗਾ ਘੜੀ ਦੀ ਘੜੀ ਆਵਾਂਗਾ .. ਮੈਂ ਉਸਦੀ ਮਨਪਸੰਦ ਖੀਰ ਬਣਾਈ .. +ਨਿੱਕਾ ਪੋਤਰਾ ਸਵਖਤੇ ਦਾ ਉੱਠ ਬਾਰੀ ਨਾਲ ਲੱਗ ਪਿਓ ਦਾ ਇੰਤਜਾਰ ਕਰ ਰਿਹਾ ਸੀ .. +ਨੂੰਹ ਅਜੀਬ ਜਿਹੀ ਕਸ਼ਮਕਸ਼ ਵਿਚ ਸੀ .. ਕਦੀ ਖੁਸ਼ ਹੁੰਦੀ ਤੇ ਕਦੀ ਉਦਾਸ .. ਕਦੀ ਆਪਣੇ ਆਪ ਨਾਲ ਗੱਲਾਂ ..! ਪਰ ਉਹ ਅੱਜ ਵੀ ਮਿੱਥੇ ਸਮੇਂ ਤੇ ਨਾ ਆਇਆ .. ਫੋਨ ਵੀ ਬੰਦ .. ਅਸੀ ਆਸ ਲਾਹ ਦਿੱਤੀ .. ਫੇਰ ਅਚਾਨਕ ਬਿੜਕ ਹੋਈ .. ਬਾਹਰਲਾ ਗੇਟ ਖੜਕਿਆ .. ਉਹ ਭੱਜ ਕੇ ਬਾਹਰ ਨੂੰ ਗਈ .. ਗੇਟੋਂ ਬਾਹਰ ਬੇਂਚ ਤੇ ਬੈਠੇ ਨੇ ਉਸਨੂੰ ਓਥੇ ਹੀ ਰੋਕ ਦਿੱਤਾ .. ਫੇਰ ਹੱਸਦਾ ਹੋਇਆ ਦੂਰੋਂ ਹੀ ਕਿੰਨਾ ਚਿਰ ਗੱਲੀ ਲੱਗਾ ਰਿਹਾ .. +ਪੁੱਛਿਆ ਅੰਦਰ ਨਹੀਂ ਆਉਣਾ ..! +ਕਹਿੰਦਾ ਨਹੀਂ ਬੱਸ ਇਥੋਂ ਹੀ ਮੁੜ ਜਾਣਾ .. +ਫੇਰ ਬਾਹਰ ਬੈਠੇ ਨੇ ਹੀ ਦੋ ਕੂ ਚਮਚੇ ਖੀਰ ਦੇ ਖਾਦੇ .. ਰਾਜਮਾਂਹ ਚੌਲਾਂ ਦਾ ਸਵਾਦ ਚੱਖਿਆ ..! +ਪੁੱਤ ਨੂੰ ਫਲਾਇੰਗ ਕਿੱਸ ਕੀਤੀ .. ਬਹੁ ਵੱਲ ਨਜਰ ਭਰ ਵੇਖਿਆ ਤੇ ਫੇਰ ਚਿੱਟਾ ਕੋਟ ਪਾਈ ਹਸਪਤਾਲ ਵੱਲ ਇਸ਼ਾਰਾ ਕਰਦਾ ਹੋਇਆ ਇੰਨੀ ਗੱਲ ਆਖ ਤੁਰਦਾ ਬਣਿਆ ਕੇ ਜੰਗ ਜੇ ਜਾਰੀ ਹੈ .. ਮੁੱਕੀ ਤਾਂ ਫੇਰ ਆਵਾਂਗਾ ..” +ਦੋਸਤੋ ਕੌਣ ਆਖਦਾ ਕੇ ਜੰਗ ਸਿਰਫ ਬਾਡਰਾਂ ਤੇ ਹੀ ਲੜੀ ਜਾਂਦੀ ਏ .. +ਕੁਝ ਜੰਗਾਂ ਆਪਣੇ ਆਪ ਨਾਲ ਵੀ ਹੁੰਦੀਆਂ .. ਆਪਣੇ ਜਜਬਾਤਾਂ ਨਾਲ .. ਪਰ ਇਹਨਾਂ ਜੰਗਾਂ ਵਿਚ ਹੁੰਦੇ ਧਮਾਕੇ ਸਿਰਫ ਆਪਣੇ ਆਪ ਨੂੰ ਹੀ ਸੁਣਾਈ ਦਿੰਦੇ ਨੇ ..! +ਮੈਂ ਤੀਸਰੀ ਕਲਾਸ ਵਿੱਚ ਦਾਖਲਾ ਲਿਆ ਸੀ ਉਸ ਸਕੂਲ ਵਿਚ, ਬਚਪਨ ਦੇ ਦਿਨ ਸੀ ਦੁਨੀਆਂਦਾਰੀ ਦਾ ਬਹੁਤਾ ਪਤਾ ਨਹੀਂ ਸੀ +ਪੜ੍ਹਦੇ ਪੜ੍ਹਦੇ 6ਵੀਂ ਕਲਾਸ ਵਿੱਚ ਆ ਗਏ ਹੈਗਾ ਅਜੇ ਵੀ ਬਚਪਨ ਸੀ ਪਰ ਦੁਨੀਆਂਦਾਰੀ ਨੂੰ ਥੋੜ੍ਹਾ-ਬਹੁਤ ਸਮਝਣ ਲੱਗ ਪਏ ਸੀ। +ਬਹੁਤੇ ਯਾਰ ਬੇਲੀ ਨਹੀਂ ਸੀ ਮੇਰੇ, ਆਪਣੀ ਮਸਤੀ ਵਿਚ ਮਸਤ ਰਹਿਣ ਵਾਲਾ ਸੀ। +ਜਦੋਂ ਮੈਂ ਛੇਵੀਂ ਕਲਾਸ ਵਿੱਚ ਆਇਆ ਮੇਰਾ ਸੈਕਸ਼ਨ ਬਦਲ ਦਿੱਤਾ ਗਿਆ। +ਉਸ ਕਲਾਸ ਵਿਚ ਮੇਰੀ ਜਾਣ-ਪਛਾਣ ਵਾਲਾ ਕੋਈ ਨਹੀਂ ਸੀ +ਮੈਂ ਬਹੁਤ ਸਹਿਮਿਆ ਹੋਇਆ ਸੀ +ਤਾਂ ਅਚਾਨਕ ਪੰਜਾਬੀ ਵਾਲੀ ਮੈਡਮ ਮੈਨੂੰ ਬੁਲਾਉਂਦੀ ਤੇ ਕਵਿਤਾ ਪੜ੍ਹਨ ਨੂੰ ਕਹਿੰਦੀ +ਪਹਿਲਾਂ ਤਾਂ ਮੈਂ ਬਹੁਤ ਡਰ ਗਿਆ ਸੀ ਕਿਉਂਕਿ ਉਸ ਕਲਾਸ ਵਿੱਚ ਕੁੜੀਆਂ ਦੀ ਗਿਣਤੀ ਮੁੰਡਿਆਂ ਜਿੰਨੀ ਹੀ ਸੀ +ਮੈਂ ਕਵਿਤਾ ਪੜ੍ਹਨੀ ਸ਼ੁਰੂ ਕਰ ਦਿੱਤੀ ਤਾਂ ਅਚਾਨਕ ਮੇਰਾ ਧਿਆਨ ਇਕ ਦਮ ਇਕ ਕੁੜੀ ਵੱਲ ਗਿਆ +ਉਸ ਦੇ ਚਿਹਰੇ ਤੇ ਮਾਸੂਮੀਅਤ ਬੱਚੇ ਵਰਗੀ ਸੀ +ਉਸ ਨੂੰ ਮੇਕ-ਅੱਪ ਜਾਂ ਫਿਲਟਰ ਲਾਉਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਹੋਣੀ ਕਿਉਂਕਿ ਉਹ ਚੰਗੀ ਹੀ ਐਨੀ ਸੀ ਕੀ ਸੋਹਣਾ ਪਣ +ਉਹਦੇ ਮੂਹਰੇ ਬਹੁਤ ਛੋਟਾ ਰਹਿ ਜਾਂਦਾ +ਉਸ ਸਮੇਂ ਮੈਂ ਪਹਿਲੀ ਵਾਰ ਉਸ ਨੂੰ ਦੇਖਿਆ +ਉਸ ਦਾ ਧਿਆਨ ਮੇਰੇ ਵਲ ਨਹੀਂ ਗਿਆ +ਉਹ ਆਪਣੀ ਪੜ੍ਹਾਈ ਵਿੱਚ ਰੁੱਝੀ ਹੋਈ ਸੀ +ਕੁਝ ਮਹੀਨਿਆਂ ਤਕ ਉਸਨੂੰ ਦੇਖਦਾ ਰਿਹਾ ਪਰ ਉਸ ਨੂੰ ਕਦੀ ਬੁਲਾਇਆ ਨਹੀਂ ਸੀ +ਉਸ ਨਾਲ ਗੱਲ ਕਰਨ ਦੀ ਹਿੰਮਤ ਹੀ ਨਹੀਂ ਸੀ ਪੈਂਦੀ। +ਇੱਕ ਵਾਰ ਮੈਂ ਸਕੂਲ ਦਾ ਕੰਮ ਪੂਰਾ ਕਰ ਕੇ ਨਹੀਂ ਗਿਆ ਤਾਂ ਮੈਨੂੰ ਮੈਡਮ ਨੇ ਕਿਸੇ ਕੁੜੀ ਦੀ ਕਾਪੀ ਤੋਂ ਕੰਮ ਕਰਨ ਲਈ ਕਿਹਾ +ਮੈਂ ਬਹੁਤ ਖੁਸ਼ ਹੋਇਆ ਕੀ ਅੱਜ ਉਸ ਕੋਲੋਂ ਕਾਪੀ ਲੈ ਲਵਾਂਗਾ ਇਸੇ ਬਹਾਨੇ ਉਸ ਨਾਲ ਬੋਲਚਾਲ ਤਾਂ ਹੋਵੇਗਾ +ਮੈਂ ਹੌਲੀ-ਹੌਲੀ ਉਸ ਵੱਲ ਵਧਿਆ +ਮੇਰਾ ਦਿਲ ਤਾਂ ਇੰਝ ਧੜਕ ਰਿਹਾ ਸੀ ਜਿਵੇਂ ਕਿਸੇ ਕੁੜੀ ਨੂੰ ਪ੍ਰਪੋਜ਼ ਕਰਨ ਲਈ ਜਾ ਰਿਹਾ ਹੋਵਾਂ ਤਾਂ ਮੇਰੇ ਅਵਾਜ਼ ਦੇਣ ਤੇ ਜਦੋਂ ਉਸ ਨੇ ਪਲਟ ਕੇ ਦੇਖਿਆ ਤਾਂ ਇੱਕ ਪਲ ਮੈਨੂੰ ਏਦਾਂ ਲੱਗਾ ਜਿਵੇਂ ਦੁਨੀਆਂ ਦਾ ਸਵਰਗ ਕਸ਼ਮੀਰ ਮੇਰੇ ਵਿਚ ਸਮਾਂ ਗਿਆ ਹੋਵੇ ਤਾਂ ਅੱਗੋ ਉਸ ਨੇ ਮਿੱਠੀ ਜਿਹੀ ਆਵਾਜ਼ ਵਿੱਚ ਮੈਨੂੰ ਕਾਪੀ ਦੇਣ ਤੋਂ ਇਨਕਾਰ ਕਰ ਦਿੱਤਾ +ਮੈਂ ਆਪਣਾ ਮੁਰਝਾਇਆ ਚਿਹਰਾ ਲੈ ਕੇ ਵਾਪਸ ਆ ਗਿਆ +ਮੈਨੂੰ ਬੁਰਾ ਵੀ ਬਹੁਤ ਲੱਗ ਰਿਹਾ ਸੀ ਪਰ ਇਕ ਪਾਸੇ ਖੁਸ਼ੀ ਵੀ ਬਹੁਤ ਹੋ ਰਹੀ ਸੀ ਕਿ ਉਸ ਨੂੰ ਬੁਲਾਇਆ ਤਾਂ ਹੈ... +ਦੇਖਦਿਆਂ ਕਰਦਿਆਂ ਦੋ ਸਾਲ ਬੀਤ ਗਏ +ਉਸ ਨੂੰ ਦੇਖਣਾ ਹੀ ਏਨਾ ਚੰਗਾ ਲਗਦਾ ਸੀ ਕਿ ਮੈਂ ਮਨ ਹੀ ਮਨ ਉਸ ਨਾਲ ਕਈ ਗੱਲਾਂ ਕਰ ਲੈਂਦਾ +ਉਹ ਸਾਰਿਆਂ ਨਾਲੋਂ ਵੱਖ ਸੀ, ਚੁੰਨੀ ਹਮੇਸ਼ਾਂ ਉਸ ਦੇ ਸਿਰ ਤੇ ਰਹਿੰਦੀ ਸੀ ਤੇ ਹੱਥ ਵਿੱਚ ਇੱਕ ਸਿਮਰਨ ਪਾਇਆ ਹੋਇਆ ਸੀ। +ਮੈਂ ਉਸ ਦੀ ਪਸੰਦ-ਨਾਪਸੰਦ ਹਰ ਚੰਗੀ ਮਾੜੀ ਆਦਤ ਜਾਦ ਰੱਖੀ ਹੋਈ ਸੀ +ਉਹ ਹਮੇਸ਼ਾ ਕੱਲੇ ਬੈਠੇ ਹੋਏ ਮੂੰਹ ਵਿੱਚ ਕੁਝ ਗੁਣ ਗਣਾਉਂਦੀ ਰਹਿੰਦੀ ਸੀ +ਮੈਂ ਹੁਣ ਅੱਠਵੀਂ ਕਲਾਸ ਵਿਚ ਸੀ +ਉਹ ਕਈ ਵਾਰ ਸਕੂਲ ਵਿੱਚ ਸਵੇਰ ਵੇਲੇ ਹੋਣ ਵਾਲੇ ਭਜਨ ਕੀਰਤਨ ਵਿੱਚ ਹਿੱਸਾ ਲੈਂਦੀ +ਉਸ ਨੂੰ ਗਾ ਕੇ ਭਜਨ ਕੀਰਤਨ ਕਰਨਾ ਥੋੜ੍ਹਾ ਬਹੁਤ ਪਸੰਦ ਸੀ ਤਾਂ ਮੈਂ ਉਸ ਸਮੇਂ ਹਰਮੋਨੀਅਮ ਸਿੱਖਣਾ ਸ਼ੁਰੂ ਕਰ ਦਿੱਤਾ ਪਤਾ ਨਹੀਂ ਕਿਉਂ ਮੈਨੂੰ ਨਹੀਂ ਸੀ ਪਤਾ… +ਮੇਰਾ ਇੱਕ ਬਹੁਤ ਹੀ ਪੱਕਾ ਦੋਸਤ ਬਣ ਚੁੱਕਾ ਸੀ ਜੋ ਕਿ ਉਸ ਦੇ ਪਿੰਡ ਦਾ ਸੀ +ਘਰ ਵੀ ਉਹਨਾਂ ਦਾ ਲਾਗੋ ਲਾਗ ਸੀ +ਮੈਂ ਕਈ ਵਾਰ ਉਸ ਬਾਰੇ ਉਸ ਮਿੱਤਰ ਕੋਲੋਂ ਪੁੱਛਦਾ ਰਹਿੰਦਾ +ਮੈਂ ਕਲਾਸ ਵਿਚ ਜ਼ਿਆਦਾਤਰ ਉਸ ਦੇ ਸਾਈਡ ਵਾਲੇ ਸਾਹਮਣੇ ਬੈਂਚ ਤੇ ਬੈਠਣਾ ਪਸੰਦ ਕਰਦਾ ਸੀ +ਇਸ ਤਰ੍ਹਾਂ ਕਰਨ ਨਾਲ ਮੈਨੂੰ ਇਕ ਵੱਖਰੀ ਹੀ ਖੁਸ਼ੀ ਮਿਲਦੀ ਸੀ +ਤਾਂ ਪਹਿਲਾਂ ਦੀ ਤਰਾਂ ਟੀਚਰ ਦੇ ਕਹਿਣ ਤੇ ਇਕ ਵਾਰ ਫਿਰ ਉਸ ਕੋਲੋਂ ਕਾਪੀ ਲੈਣ ਗਿਆ +ਮਨ ਵਿਚ ਫਿਰ ਬਹੁਤ ਡਰ ਸੀ +ਹੋਰ ਵੀ ਕਲਾਸ ਵਿੱਚ ਕੁੜੀਆਂ ਹੈਗੀਅਾਂ ਸੀ ਪਰ ਉਸ ਨਾਲ ਗੱਲ ਕਰਨ ਤੇ ਪਤਾ ਨਹੀਂ ਕਿਉਂ ਮਨ ਘਬਰਾ ਜਾਂਦਾ ਸੀ +ਜਦੋਂ ਮੈਂ ਉਸ ਕੋਲੋਂ ਕਾਪੀ ਲੈਣ ਲਈ ਗਿਆ ਤਾਂ ਉਹ ਬਹੁਤ ਹੀ ਮਿੱਠੀ ਆਵਾਜ ਵਿੱਚ ਬੋਲੀ ਦੱਸੋ ਕਿਹੜੀ ਕਾਪੀ ਚਾਹੀਦੀ ਹੈ ਤਾਂ ਮੈਨੂੰ ਜੋ ਕਾਪੀ ਚਾਹੀਦੀ ਸੀ ਉਹ ਲੈ ਕੇ ਵਾਪਸ ਆ ਗਿਆ +ਉਸ ਸਮੇਂ ਮੈਨੂੰ ਐਨੀ ਕ ਜ਼ਿਆਦਾ ਖੁਸ਼ੀ ਸੀ ਕੀ ਮੈਂ ਬਿਆਨ ਨਹੀਂ ਕਰ ਸਕਦਾ, ਇਸ ਤਰ੍ਹਾਂ ਕਾਪੀ ਦੇਣ ਦੇ ਬਹਾਨੇ ਵੀ ਉਸ ਨਾਲ ਗੱਲ ਕਰਕੇ ਆਇਆ +ਉਸ ਦਿਨ ਮੇਰੇ ਮਨ ਵਿਚੋਂ ਥੋੜਾ ਬਹੁਤ ਡਰ ਦੂਰ ਹੋ ਚੁੱਕਾ ਸੀ +ਸਾਡੀ ਬਹੁਤੀ ਜ਼ਿਆਦਾ ਤਾਂ ਗੱਲ ਨਹੀਂ ਸੀ ਹੁੰਦੀ ਬਸ ਸਕੂਲ ਦਾ ਕੰਮ ਪੁੱਛ ਲੈਣਾ ਕੋਈ ਕਾਪੀ ਲੈ ਲੈਣੀ ਅਜਿਹੀਆਂ ਹੀ ਗੱਲਾਂ ਹੁੰਦੀਆਂ ਸੀ ਪਰ ਫਿਰ ਵੀ ਮਨ ਨੂੰ ਇਕ ਹੋਂਸਲਾ ਸੀ ਕੀ ਗੱਲ ਹੁੰਦੀ ਤਾਂ ਹੈ… ਉਹਨੂੰ ਛੁਣਾ ਤੇ ਦੂਰ ਦੀ ਗੱਲ ਕਦੀ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਨਹੀਂ ਸੀ ਕੀਤੀ +ਏਨਾਂ ਜਲਾਲ ਸੀ ਉਸ ਦੀਆਂ ਅੱਖਾਂ ਵਿਚ \ No newline at end of file diff --git a/texts/story.hin.txt b/texts/story.hin.txt index d40a60d..3009aa8 100644 --- a/texts/story.hin.txt +++ b/texts/story.hin.txt @@ -47,4 +47,61 @@ इसलिए वह दूसरों के मामलों में टांग नहीं अड़ाना चाहता जैसे गुलामी के मामले में । हमारे लिए सबक फिलेमोन के घर में मसीही सभाएं की जाती थीं । -बुरे हालातों के कारन हमें ज़्यादा चिंता नहीं करनी चाहिए । \ No newline at end of file +बुरे हालातों के कारन हमें ज़्यादा चिंता नहीं करनी चाहिए । +बापू जी उन दिनों की बात सुनाते थे +जाटों के बेटों के पास सिर्फ दो ही रास्ते हुआ करते ... फ़ौज या फेर खेती ..! +निक्का चाचा जी फ़ौज में थे ... पैंसठ की जंग के दौरान एक बार गाँव आया .. वो भी अचानक ... घडी की घडी मिलकर वापस मुड़ने लगा .. बॉर्डर की ओर इशारा करके कहने लगा कि जंग अभी जारी है ... ख़तम होती है तो आऊंगा ... पर वह कभी नहीं आया ! +आज पूरे पांच दिनों बाद निक्के का हस्पताल से फोन आया .. +कहने लगा घडी की घडी आऊंगा ... मैंने उसकी मनपसंद खीर बनायी .. +छोटा पोता सुबह उठते ही खिड़की के साथ लग के बाप का इंतज़ार कर रहा था .. +बहु अजीब सी कश्मकश में थी .. कभी होती तो कभी उदास .. कभी अपने आप से बातें ..! पर वह आज भी सही समें से न आया .. फोन भी बंद .. हमने आस छोड़ दी .. फिर अचानक आवाज़ हुई .. बाहर का गेट खड़का .. वह भाग के बाहर को गयी .. गेट के बाहर बैंच पर बैठे ने उसको वहाँ ही रोक दिया .. फिर हसता हुआ दूर से ही कितनी देर बातों में लगा रहा ..! +पूछा अंदर नहीं आना ..! +कहने लगा नहीं बस यहीं से ही मुड़ जाना .. +फिर बाहर बैठे ने ही दो चम्मच खीर के खाये .. राजमा चावल का स्वाद चखा ..! +बेटे को फ्लाइंग किस करी .. बहु की ओर नज़र भर देखा और फिर सफ़ेद कोट पाए हस्पताल की ओर इशारा करता हुआ इतनी बात कहकर चलता बना कि जंग अगर जारी है .. ख़तम होती है तो आऊंगा .." +दोस्तों कोण कहता है कि जंग सिर्फ बॉर्डरों पर ही लड़ी जाती है .. +कुछ जंगें अपने आप से भी होती हैं .. अपने जज़्बातों से .. पर इन जंगों में होते धमाके सिर्फ अपने आप को ही सुनाई देते हैं ..! +मैंने तीसरी क्लास में दाखिला लिया था उस स्कूल में, बचपन के दिन थे दुनियादारी का ज़्यादा पता नहीं था +पढ़ते पढ़ते 6वीं क्लास में आ गए अभी भी बचपन था पर दुनियादारी को थोड़ा-बहुत समझने लग गए थे। +बहुत सारे यार दोस्त नहीं थे मेरे, अपनी मस्ती में मस्त रहने वाला था। +जब मैं छेवीं क्लास में आया मेरा सेक्शन बदल दिया गया। +उस क्लास में मेरी जान-पहचान वाला कोई नहीं था +मैं बहुत सहमा हुआ था +तब अचानक पंजाबी वाली मैडम ने मुझे बुलाया और कविता पढ़ने को कहा +पहले तो मैं बहुत डर गया था क्यूंकि उस क्लास में लड़कियों की गिनती लड़कों जितनी ही थी +मैंने कविता पढ़नी शुरू कर दी तो अचानक मेरा ध्यान एक दम एक लड़की की ओर गया +उसके चहरे पर मासूमियत बच्चे जैसी थी +उस को मेक-अप या फ़िल्टर लगाने की ज़रुरत ही नहीं पड़ती होती क्यूंकि वह अच्छी ही इतनी थी की सुंदरता उसके सामने बहुत छोटा रह जाता +उस समय मैं पहली बार उसको देखा +उसका ध्यान मेरी तरफ नहीं गया +वह अपनी पढाई में रुझी हुई थी +कुछ महीनों तक उसको देखता रहा पर उसको कभी बुलाया नहीं था +उसके साथ बात करने की हिम्मत ही नहीं पड़ती थी +एक बार मैं स्कूल का काम पूरा कर के नहीं गया तो मुझे मैडम ने किसी लड़की की कॉपी से काम करने के लिए कहा +मैं बहुत खुश हुआ की आज उससे कॉपी ले लूँगा +इस बहाने उसके साथ बोलचाल तो होगा +मैं धीरे-धीरे उसकी ओर बढ़ा +मेरा दिल तो ऐसे धड़क रहा था जैसे किसी लड़की को प्रोपोज़ करने के लिए जा रहा हूँ और मेरे आवाज़ देने पर जब उसने पलट के देखा तो एक पल मुझे ऐसा लगा जैसे दुनिया का स्वर्ग कश्मीर मेरे में समा गया हो और आगे उसने मीठी सी आवाज़ में मुझे कॉपी देने से इंकार कर दिया +मैं अपना मुरझाया चहरा लेकर वापस आ गया +मुझे बुरा भी बहुत लग रहा था पर एक तरफ ख़ुशी भी बहुत हो रही थी कि उसको बुलाया तो है... +देकते करते दो साल बीत गए +उसको देखना ही इतना अच्छा लगता था कि मैं मन ही मन उसके साथ कई बातें कर लेता +वो सभी से अलग थी, चुन्नी हमेशा उसके सर पर रहती थी और हाथ में एक सिमरन पाया हुआ था। +मैंने उसकी पसंद-नापसंद हर अच्छी बुरी आदत याद रखी हुई थी +वह हमेशा अकेले बैठे हुए मुँह में कुछ गुनगुनाती रहती थी +मैं अब आठवीं क्लास में था +वो कई बार स्कूल में सुबह के वक़्त होने वाले भजन कीर्तन में हिस्सा लेती +उसको जाकर भजन कीर्तन करना थोड़ा बहुत पसंद था और मैं उस समय हारमोनियम सीखना शुरू कर दिया पता नहीं क्यों मुझे नहीं पता था +मेरा एक बहुत ही पक्का दोस्त बन चूका था जो कि उसके गाँव का था +घर भी उनका आस पास था +मैं कई बार उसके बारे में उस मित्र से पूछता रहता +मैं क्लास में ज़्यादातर उसके साइड वाले सामने बैंच पर बैठना पसंद करता था +इस तरह करने से मुझे एक अलग ही ख़ुशी मिलती थी +और पहले की तरह टीचर के कहने पर एक बार फिर उससे कॉपी लेने गया +मन में फिर बहुत डर था +और भी क्लास में लडकियां थीं पर उसके साथ बार करने पर पता नहीं क्यों मन घबरा जाता है +जब मैं उससे कॉपी लेने के लिए गया तो वह बहुत ही मीठी आवाज़ में बोली बताओ कोनसी कॉपी चाहिए तो मुझे जो कॉपी चाहिए थी वो लेकर वापस आ गया +उस समय मुझे इतनी ज़्यादा ख़ुशी थी की मैं बयान नहीं कर सकता, इस तरह कॉपी देने के बहाने भी उसके साथ बात करके आया +उस दिन मेरे मन में से थोड़ा बहुत डर दूर हो चूका था +हमारी बहुत ज़्यादा तो बात नहीं होती बस स्कूल का काम पूछ लेना कोई कॉपी ले लेनी ऐसी ही बातें होती थीं पर फिर भी मन को एक हौसला था की बात होती तो है...उसे चूना तो दूर की बात कभी उसकी आखों में आखें दाल कर बात नहीं की थी +इतनी महिमा थी उसकी आँखों में \ No newline at end of file